ਪ੍ਰਸ਼ਨ 1 ਪਾਂਡੀ ਪਾਤਸ਼ਾਹ ਕਵਿਤਾ ਕਿਸ ਘਟਨਾ ਨੂੰ ਬਿਆਨਦੀ ਹੈ ?
ਪ੍ਰਸ਼ਨ 2 ਕਵਿਤਾ ਵਿਚ ਪਾਂਡੀ ਪਾਤਸ਼ਾਹ ਕੌਣ ਹੈ ?ਤੇ ਪਾਂਡੀ ਸ਼ਬਦ ਤੋਂ ਤੁਹਾਡਾ ਕੀ ਭਾਵ ਹੈ ?
ਪ੍ਰਸ਼ਨ 3 ਅਕਾਲ ਵੇਲੇ ਪੰਜਾਬ ਦੀ ਕਿ ਹਾਲਤ ਹੋ ਗਈ ਸੀ ?
ਪ੍ਰਸ਼ਨ-4 ਇਸ ਕਹਾਣੀ ਤੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕਿ ਜਾਣਿਆ ਹੈ ?
ਪ੍ਰਸ਼ਨ 5 ਔਖੇ ਸ਼ਬਦਾਂ ਦੇ ਅਰਥ ਲਿਖੋ |
ਘੂਕਰ ,ਲਿੱਸੇ, ਰੱਤ,ਆਜਜ਼
ਪ੍ਰਸ਼ਨ 6 ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ |
ਇਕ ਮੁੱਠ ਹੋਣਾ , ਅੱਗ ਲਾਉਣਾ
ਇਕ ਮੁੱਠ ਹੋਣਾ , ਅੱਗ ਲਾਉਣਾ
No comments:
Post a Comment