ਪਾਠ -10
ਪ੍ਰਸ਼ਨ-1 ਬੱਚਾ ਕਿਸ ਨਾਲ ਗੱਲਾਂ ਕਰ ਰਿਹਾ ਹੈ ?
ਉੱਤਰ -ਬੱਚਾ ਬੱਦਲ ਨਾਲ ਗੱਲਾਂ ਕਰ ਰਿਹਾ ਹੈ |
ਪ੍ਰਸ਼ਨ -2 ਬੱਚਾ ਕਿਸ ਦੇ ਘਰ ਜਾਣਾ ਚਾਹੁੰਦਾ ਹੈ ?
ਉੱਤਰ -ਬੱਚਾ ਭੂਆ ਦੇ ਘਰ ਜਾਣਾ ਚਾਹੁੰਦਾ ਹੈ |
ਪ੍ਰਸ਼ਨ -1 ਬੱਚਾ ਬੱਦਲ ਨੂੰ ਅੱਜ ਨਾ ਆਉਣ ਲਈ ਕਿਉਂ ਕਹਿ ਰਿਹਾ ਹੈ ?
ਉੱਤਰ - ਬੱਚਾ ਬੱਦਲ ਨੂੰ ਅੱਜ ਨਾ ਆਉਣ ਲਈ ਇਸ ਲਈ ਕਹਿ ਰਿਹਾ ਹੈ ਕਿਉਂਕਿ ਉਸਨੇ ਭੂਆ ਘਰ ਜਾਣਾ ਹੈ |
ਪ੍ਰਸ਼ਨ -2 ਬੱਚਾ ਭੂਆ ਘਰ ਜਾ ਕੇ ਕੀ -ਕੀ ਕਰਨ ਲਈ ਕਹਿੰਦਾ ਹੈ ?
ਉੱਤਰ - ਬੱਚਾ ਭੂਆ ਘਰ ਜਾ ਕੇ ਬਾਤਾਂ ਸੁਨਣ ਅਤੇ ਦੁੱਧ ਪੀਣ ਦੀ ਗੱਲ ਕਰ ਰਿਹਾ ਹੈ
ਪ੍ਰਸ਼ਨ -3 ਬੱਚਾ ਬੱਦਲ ਨੂੰ ਕਦੋਂ ਆਉਣ ਲਈ ਕਹਿੰਦਾ ਹੈ ?
ਉੱਤਰ - ਬੱਚਾ ਬੱਦਲ ਨੂੰ ਗਰਮੀ ਵਿਚ ਆਉਣ ਲਈ ਕਹਿੰਦਾ ਹੈ|
ਪ੍ਰਸ਼ਨ -4 ਸਾਉਣ ਦੇ ਮਹੀਨੇ ਜਦੋਂ ਬੱਦਲ ਵਰ੍ਹਨਗੇ ਤਾਂ ਬੱਚਾ ਕੀ ਕੁਙ ਕਰੇਗਾ ?
ਉੱਤਰ -ਸਾਉਣ ਦੇ ਮਹੀਨੇ ਜਦੋਂ ਬੱਦਲ ਵਰ੍ਹਨਗੇ ਤਾਂ ਬੱਚਾ ਕਿਸ਼ਤੀ ਬਣਾਵੇਗਾ , ਪਿੱਪਲ ਤੇ ਪੀਂਘ ਪਾਵੇਗਾ ਅਤੇ ਆਪਣੇ ਦੋਸਤਾਂ ਨਾਲ ਖੁਸ਼ੀ ਮਨਾਵੇਗਾ |

No comments:
Post a Comment