Sunday, 3 September 2017

SAMPLE PAPER IV





ਪ੍ਰਸ਼ਨ 1- ਬਹੁ -ਵਿਕਲਪੀ  ਪ੍ਰਸ਼ਨ --        
      1  ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ  ਗਈ
          1638           1538            1738
     2  ਲਾਇਕ ਸ਼ਬਦ ਦਾ ਅਰਥ ਦੱਸੋ
          ਹੋਣਹਾਰ            ਹੁਸ਼ਿਆਰ              ਦੋਨੋ ਹੀ
     3  ਰਾਤ ਕਿੰਨੇ ਵਜੇ ਤੋਂ ਪਿੱਛੋਂ ਡਿਓੜੀ ਦੇ ਅੰਦਰ ਜਾਣਾ ਮੰਨਾ ਸੀ
         ਨੌਂ  ਵਜੇ                ਬਾਰਾਂ ਵਜੇ            ਦਸ ਵਜੇ
     4  ਸੁਮਿਤ ਸਵੇਰੇ ਕੀ ਵੇਚਣ ਜਾਂਦਾ ਸੀ
        ਖਿਡੌਣੇ                   ਫੁੱਲ                ਸਬਜ਼ੀ             
     5  ਬੋਲੀ ਕਿਹੜਾ  ਸਾਧਨ  ਹੁੰਦੀ ਹੈ |
        ਨੱਚਣ ਦਾ            ਸੁਨਣ ਦਾ          ਬੋਲਣ ਦਾ
    6   ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ |
          4                    5                    2
    7  ਪੰਜਾਬ  ਵਿਚ ਕਿੰਨੀਆਂ ਭਾਸ਼ਾਵਾਂ ਦੀ ਵਰਤੋਂ ਹੁੰਦੀ ਹੈ |
        3                       4                         5
    8    ਮਾਤ  ਭਾਸ਼ਾ  ਜਾਂ  ਰਾਜ ਭਾਸ਼ਾ ਕਿਹੜੀ ਹੈ
       ਹਿੰਦੀ                   ਪੰਜਾਬੀ               ਅੰਗਰੇਜ਼ੀ
  9  ਹਿੰਦੀ ਸਾਡੀ ਕਿਹੜੀ ਭਾਸ਼ਾ ਹੈ
       ਰਾਸ਼ਟਰੀ               ਮਾਤ  ਭਾਸ਼ਾ          ਅੰਤਰਰਾਸ਼ਟਰੀ
  10   ਪੰਜਾਬ  ਨੂੰ ਇਲਾਕੇ  ਦੇ  ਅਧਾਰ  ਤੇ ਕਿੰਨੀਆਂ ਭਾਸ਼ਾਵਾਂ ਵਿਚ ਵੰਡਿਆ ਗਿਆ ਹੈ
         5                         3                           2
  11  ਕੀ ਮਨੁੱਖ ਬੋਲੀ ਜਾ ਭਾਸ਼ਾ  ਨਾਲ ਤਰੱਕੀ ਕਰਦਾ ਹੈ
        ਨਹੀਂ                    ਹਾਂ                            ਪਤਾ ਨਹੀਂ
 12   ਭਾਸ਼ਾ ਦੀ ਛੋਟੀ ਇਕਾਈ ਕੀ ਹੈ
       ਸ਼ਬਦ                   ਅੱਖਰ                          ਪਤਾ ਨਹੀਂ
 13  ਅੱਖਰਾਂ ਨੂੰ ਤਰਤੀਬ ਨਾਲ ਲਿਖਣ ਨਾਲ ਕੀ  ਬਣਦਾ  ਹੈ
       ਵਰਨਮਾਲਾ              ਅੱਖਰ                         ਸ਼ਬਦ
  14    ਅੱਖਰ ਨੂੰ ਹੋਰ ਕੀ ਕਿਹਾ ਜਾਂਦਾ ਹੈ
        ਵਰਨ                        ਸ਼ਬਦ                     ਅੱਖਰ
ਪ੍ਰਸ਼ਨ -2 ਵਾਕ ਬਣਾਓ -
       ਹੁਸ਼ਿਆਰ      ਪੱਤਰੇ       ਸਬਜ਼ੀ     ਪੀੜ        ਵਿੱਦਿਆ
ਪ੍ਰਸ਼ਨ -3    ਕਾਵਿ ਸਤਰਾਂ ਪੜ ਕੇ ਉੱਤਰ ਦਿਓ
         ਧਰਤੀ ਉੱਤੇ ਜਿੰਨੇ ਰੁੱਖ ,
   ਸਾਰੇ ਦਿੰਦੇ ਸਾਨੂ ਸੁਖ |
         ਠੰਢੀ ਮਿੱਠੜੀ ਦਿੰਦੇ ਛਾਂ ,
        ਇੰਨਾ ਵਰਗਾ ਕੋਈ ਵੀ ਨਾ
1 ਕਵਿਤਾ ਦਾ ਨਾਂ ਦੱਸੋ |
2  ਸੁਖ , ਸ਼ਬਦ ਦਾ ਅਰਥ ਦੱਸੋ |

ਪ੍ਰਸ਼ਨ - ਪ੍ਰਸ਼ਨਾਂ ਦੇ ਉੱਤਰ ਦਿਓ --
      1  ਔਰਤਾਂ ਰੇਹੜੀ ਤੇ ਆ ਕੇ ਕੀ ਕਰਨ ਲੱਗੀਆਂ
      2  ਦੰਦਾਂ ਨੂੰ  ਮੰਜਨ ਕਦੋਂ ਕਦੋਂ ਕਰਨਾ ਚਾਹੀਦਾ ਹੈ
      3   ਮਹਾਰਾਜ ਨੇ ਖੁਸ਼ਹਾਲ ਸਿੰਘ ਨਾਲ ਕਿ ਸਲੂਕ ਕੀਤਾ
ਪ੍ਰਸ਼ਨ 4- ਕਵਿਤਾ ਦਾ ਸਾਰ ਲਿਖੋ 
      ਸਬਜ਼ੀ ਵਾਲਾ ਭਾਈ          
 ਪ੍ਰਸ਼ਨ - 5 ਮੁਹਾਵਰਿਆਂ ਦੇ ਅਰਥ ਲਿਖੋ--
        1 ਉਂਗਲ ਕਰਨੀ
        2 ਉਭੇ ਸਾਹ ਲੈਣਾ
ਪ੍ਰਸ਼ਨ - 6 ਗਿਣਤੀ  ਨੂੰ ਸ਼ਬਦਾਂ ਵਿਚ ਲਿਖੋ
         1.   13
         2.   5
         3.    10
         4.    15
.ਪ੍ਰਸ਼ਨ     ਪੈਰ੍ਹਾ  ਪੜ੍ਹ  ਕੇ  ਪ੍ਰਸ਼ਨਾਂ  ਦੇ  ਉੱਤਰ  ਦਿਓ  -
       ਮੋਰ  ਭਾਰਤ  ਦਾ  ਰਾਸ਼ਟਰੀ  ਪੰਛੀ  ਹੈ | ਇਹ  ਬਹੁਤ  ਸੋਹਣਾ  ਪੰਛੀ  ਹੈ | ਇਹ  ਬਾਗਾਂ  ਵਿੱਚ  ਰਹਿੰਦਾ  ਹੈ | ਇਸ  ਦੇ  ਰੰਗ  ਬਿਰੰਗੇ  ਖੰਭ  ਸਭ  ਨੂੰ  ਪਿਆਰੇ  ਲੱਗਦੇ  ਹਨ |
       1. ਭਾਰਤ  ਦਾ  ਰਾਸ਼ਟਰੀ  ਪੰਛੀ  ਕਿਹੜਾ  ਹੈ  ?
       2. ਮੋਰ  ਦੇ  ਖੰਭ  ਕਿਹੋ  ਜਿਹੇ  ਹਨ  ?
       3. ਮੋਰ   ਕਿੱਥੇ  ਰਹਿੰਦਾ  ਹੈ ?
ਪ੍ਰਸ਼ਨ     ਲੇਖ  ਲਿਖੋ 
            ਅੰਬ 

ਪ੍ਰਸ਼ਨ    ਪੱਤਰ  ਲਿਖੋ  
            ਜਰੂਰੀ ਕੰਮ ਲਈ ਬਿਨੇ ਪੱਤਰ 
ਪ੍ਰਸ਼ਨ     ਜ਼ੁਬਾਨੀ  ਲਿਖਾਈ  |
     

Tuesday, 25 July 2017

CLASS VIII

ਪ੍ਰਸ਼ਨ 1 ਪਾਂਡੀ  ਪਾਤਸ਼ਾਹ ਕਵਿਤਾ ਕਿਸ ਘਟਨਾ ਨੂੰ ਬਿਆਨਦੀ ਹੈ ?
ਪ੍ਰਸ਼ਨ 2 ਕਵਿਤਾ ਵਿਚ ਪਾਂਡੀ ਪਾਤਸ਼ਾਹ ਕੌਣ ਹੈ ?ਤੇ ਪਾਂਡੀ  ਸ਼ਬਦ ਤੋਂ ਤੁਹਾਡਾ ਕੀ  ਭਾਵ ਹੈ ?
ਪ੍ਰਸ਼ਨ 3 ਅਕਾਲ ਵੇਲੇ ਪੰਜਾਬ ਦੀ ਕਿ ਹਾਲਤ ਹੋ ਗਈ ਸੀ ?
ਪ੍ਰਸ਼ਨ-4 ਇਸ ਕਹਾਣੀ ਤੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਤੁਸੀਂ ਕਿ ਜਾਣਿਆ ਹੈ ?
ਪ੍ਰਸ਼ਨ 5 ਔਖੇ ਸ਼ਬਦਾਂ ਦੇ ਅਰਥ ਲਿਖੋ |
ਘੂਕਰ ,ਲਿੱਸੇ, ਰੱਤ,ਆਜਜ਼  
ਪ੍ਰਸ਼ਨ 6 ਮੁਹਾਵਰਿਆਂ ਦੇ ਅਰਥ ਦਸ ਕੇ ਵਾਕ ਬਣਾਓ |
ਇਕ ਮੁੱਠ ਹੋਣਾ  , ਅੱਗ ਲਾਉਣਾ 

Monday, 24 July 2017

ch-10 class-5

ਪਾਠ -10
ਪ੍ਰਸ਼ਨ-1 ਬੱਚਾ ਕਿਸ ਨਾਲ ਗੱਲਾਂ ਕਰ ਰਿਹਾ ਹੈ ?
ਉੱਤਰ -ਬੱਚਾ ਬੱਦਲ ਨਾਲ ਗੱਲਾਂ ਕਰ ਰਿਹਾ ਹੈ |
ਪ੍ਰਸ਼ਨ -2 ਬੱਚਾ ਕਿਸ ਦੇ ਘਰ ਜਾਣਾ ਚਾਹੁੰਦਾ ਹੈ ?
ਉੱਤਰ -ਬੱਚਾ ਭੂਆ ਦੇ ਘਰ ਜਾਣਾ ਚਾਹੁੰਦਾ ਹੈ |
ਪ੍ਰਸ਼ਨ -1 ਬੱਚਾ ਬੱਦਲ ਨੂੰ ਅੱਜ ਨਾ ਆਉਣ ਲਈ ਕਿਉਂ  ਕਹਿ ਰਿਹਾ ਹੈ ?
ਉੱਤਰ -  ਬੱਚਾ ਬੱਦਲ ਨੂੰ ਅੱਜ ਨਾ ਆਉਣ ਲਈ ਇਸ ਲਈ ਕਹਿ ਰਿਹਾ ਹੈ ਕਿਉਂਕਿ ਉਸਨੇ ਭੂਆ ਘਰ ਜਾਣਾ ਹੈ |
ਪ੍ਰਸ਼ਨ -2 ਬੱਚਾ ਭੂਆ ਘਰ ਜਾ ਕੇ ਕੀ -ਕੀ ਕਰਨ ਲਈ ਕਹਿੰਦਾ ਹੈ ?
ਉੱਤਰ - ਬੱਚਾ ਭੂਆ ਘਰ ਜਾ ਕੇ ਬਾਤਾਂ ਸੁਨਣ ਅਤੇ ਦੁੱਧ ਪੀਣ ਦੀ ਗੱਲ ਕਰ ਰਿਹਾ ਹੈ
ਪ੍ਰਸ਼ਨ -3 ਬੱਚਾ ਬੱਦਲ ਨੂੰ ਕਦੋਂ ਆਉਣ ਲਈ ਕਹਿੰਦਾ ਹੈ ?
ਉੱਤਰ - ਬੱਚਾ ਬੱਦਲ ਨੂੰ ਗਰਮੀ ਵਿਚ ਆਉਣ ਲਈ ਕਹਿੰਦਾ ਹੈ|
ਪ੍ਰਸ਼ਨ -4 ਸਾਉਣ ਦੇ ਮਹੀਨੇ ਜਦੋਂ ਬੱਦਲ ਵਰ੍ਹਨਗੇ  ਤਾਂ ਬੱਚਾ ਕੀ ਕੁਙ ਕਰੇਗਾ ?
ਉੱਤਰ -ਸਾਉਣ  ਦੇ ਮਹੀਨੇ ਜਦੋਂ ਬੱਦਲ ਵਰ੍ਹਨਗੇ ਤਾਂ ਬੱਚਾ  ਕਿਸ਼ਤੀ ਬਣਾਵੇਗਾ , ਪਿੱਪਲ ਤੇ ਪੀਂਘ ਪਾਵੇਗਾ  ਅਤੇ ਆਪਣੇ ਦੋਸਤਾਂ ਨਾਲ ਖੁਸ਼ੀ ਮਨਾਵੇਗਾ |

Sunday, 16 July 2017

ch-8 question and answers

ਪਾਠ -8
ਪ੍ਰਸ਼ਨ 1--  ਰਾਜੂ ਨੂੰ ਆਪਣੀਆਂ ਚੀਜਾਂ ਕਿਉਂ ਨਹੀਂ ਲੱਭਦੀਆਂ ਸਨ ?
ਉੱਤਰ -- ਰਾਜੂ ਨੂੰ ਆਪਣੀਆਂ ਚੀਜਾਂ ਇਸ ਲਈ ਨਹੀਂ ਲੱਭਦੀਆਂ ਸਨ ਕਿਉਂਕਿ ਉਹ ਇਕ  ਲਾਪਰਵਾਹ ਮੁੰਡਾ ਸੀ |ਉਹ ਕੋਈ ਵੀ ਚੀਜ ਟਿਕਾਣੇ ਤੇ ਨਹੀਂ ਰੱਖਦਾ ਸੀ |
ਪ੍ਰਸ਼ਨ-2 ਅੰਗਰੇਜ਼ੀ ਦੇ ਪੇਪਰ ਵਾਲੇ ਦਿਨ ਰਾਜੂ ਕੀ ਕੁਝ ਲੱਭਦਾ ਰਿਹਾ ?
ਉੱਤਰ - ਅੰਗਰੇਜ਼ੀ ਦੇ ਪੇਪਰ ਵਾਲੇ ਦਿਨ ਰਾਜੂ ਆਪਣਾ ਪੈੱਨ ,ਸਿਆਹੀ ,ਪੈਂਨਸਲ ,ਸਕੇਲ ,ਰਬੜ ਅਤੇ ਪੈਨਸਲ ਬਾਕਸ ਲੱਭਦਾ ਰਿਹਾ |
ਪ੍ਰਸ਼ਨ -3 ਅਖੀਰ ਰਾਜੂ ਨੂੰ ਕਿਸਨੇ ਸਬਕ ਸਿਖਾਇਆ
ਉੱਤਰ - ਰਾਜੂ ਨੂੰ ਉਸਦੇ ਮਾਮਾ ਜੀ ਨੇ ਸਬਕ ਸਿਖਾਇਆ |
ਪ੍ਰਸ਼ਨ -1  ਰਾਜੂ ਨੂੰ ਹਮੇਸ਼ਾ ਕੀ ਸ਼ਿਕਾਇਤ ਰਹਿੰਦੀ ਸੀ ?
ਉੱਤਰ -ਰਾਜੂ ਨੂੰ ਹਮੇਸ਼ਾ ਸ਼ਿਕਾਇਤ ਰਹਿੰਦੀ ਸੀ ਕਿ ਜਿਹੜੀ ਵੀ ਚੀਜ ਉਸ ਨੂੰ ਚਾਹੀਦੀ ਹੁੰਦੀ ਉਹ ਉਸ ਨੂੰ ਸਹੀ ਟਿਕਾਣੇ ਤੇ ਨਹੀਂ ਸੀ ਮਿਲਦੀ |
ਪ੍ਰਸ਼ਨ -2 ਹਿਸਾਬ ਦੀ ਕਿਤਾਬ ਰਾਜੂ  ਨੇ ਕਿਥੇ ਤੇਕਿਵੇਂ ਰੱਖ ਦਿਤੀ ਸੀ ?
ਉੱਤਰ - ਹਿਸਾਬ ਦੀ ਕਿਤਾਬ ਰਾਜੂ ਨੇ ਰਸੋਈ ਘਰ ਵਿਚ ਟੀਨ ਦੇ ਡਿੱਬੇ  ਤੇ ਰੱਖ ਦਿੱਤੀ ਸੀ |ਇੱਕ ਦਿਨ  ਉਹ ਸਿੱਧਾ ਸਕੂਲ ਤੋਂ ਕੇ ਰਸੋਈ ਘਰ ਚਲਾ ਗਿਆ ਅਤੇ ਕਿਤਾਬ ਉਸ ਨੇ ਟੀਨ ਦੇ ਡਿੱਬੇ ਉੱਤੇ ਰੱਖ ਦਿੱਤੀ |
ਪ੍ਰਸ਼ਨ -3 ਬਜਾਰ ਜਾਨ ਲਈ ਮਾਮਾ ਜੀ ਕਿਵੇਂ ਤਿਆਰ ਹੋਏ ?
ਉੱਤਰ - ਬਜਾਰ ਜਾਣ ਲਈ  ਮਾਮਾ ਜੀ   ਗਲੇਵਿੱਚ ਪੈਂਟ ਲਟਕਾ ,ਕਮੀਜ ਕਮਰ ਦੁਆਲੇ ਬੰਨ ਕੇ,ਬੂਟ ਸਿਰ ਉੱਤੇ ਰੱਖ ਕੇ ,ਬੈਲਟ ਗਲੇ ਨਾਲ ਬੰਨ ਕੇ ਅਤੇ ਟਾਈ ਕਮਰ ਨਾਲ ਬੰਨ ਕੇ ਤਿਆਰ ਹੋਏ
ਪ੍ਰਸ਼ਨ 4 ਮਾਮਾ ਜੀ ਨੇ ਰਾਜੂ ਦਾ ਮਜਾਕ ਕਿਵੇਂ  ਉਡਾਇਆ  ਤੇ ਇਸਦਾ ਉਸ ਤੇ ਕੀ ਅਸਰ ਹੋਇਆ ?
ਉੱਤਰ  ਮਾਮਾ ਜੀ ਨੇ ਰਾਜੂ ਦਾ ਮਜਾਕ ਉਡਾਉਂਦੇ ਹੋਏ  ਰਾਜੂ ਆਪਣੀਆਂ ਚੀਜਾਂ ਸਹੀ ਥਾਂ ਤੇ ਨਹੀਂ  ਰੱਖਦਾ  |ਉਹ ਕਿਤਾਬਾਂ ਰਸੋਈ ਘਰ ਵਿਚ ,ਵਰਦੀ ਰਜਾਈ ਵਿਚ ਅਤੇ ਖਿਡੌਣੇ ਕਿਤਾਬਾਂ ਤੇ ਰੱਖਦਾ  ਹੈ |ਹੁਣ ਬੂਟ  ਕਿਸੇ ਦਿਨ ਰਸੋਈ ਘਰ ਦੀਆਂ ਪਲੇਟਾਂ ਤੇ ਮਿਲਣਗੇ |ਇਹ ਸੁਨ ਕੇ ਰਾਜੂ ਨੂੰ ਸਮਝ ਗਈ ਕੀ ਚੀਜਾਂ ਸਹੀ ਥਾਂ ਤੇ ਰੱਖਣੀਆਂ ਚਾਹੀਦੀਆਂ ਹਨ 
ਪ੍ਰਸ਼ਨ -5 ਰਾਜੂ ਬਦਲ ਗਿਆ ਪਾਠ ਤੋਂ ਸਾਨੂ ਕੀ ਸਿੱਖਿਆ ਮਿਲਦੀ ਹੈ ?
ਉੱਤਰ - ਰਾਜੂ ਬਦਲ ਗਿਆ ਪਾਠ ਤੋਂ ਸਾਨੂ ਸਿੱਖਿਆ  ਮਿਲਦੀ ਹੈ ਕੀ ਸਾਨੂੰ  ਚੀਜਾਂ ਸਹੀ ਥਾਂ ਤੇ ਰੱਖਣੀਆਂ ਚਾਹੀਦੀਆਂ ਹਨ|


Saturday, 8 July 2017

ch-7 questions 4,5,6 and summary

                 ਪਾਠ --7 ਚੰਗੀਆਂ ਆਦਤਾਂ   
ਪ੍ਰਸ਼ਨ -1ਸਾਨੂੰ ਸਵੇਰੇ ਉੱਠ ਕੇ ਕੀ ਕੀ ਕਰਨਾ ਚਾਹੀਦਾ ਹੈ |
ਉੱਤਰ - ਸਾਨੂੰ ਸਵੇਰੇ ਉੱਠ ਕੇ  ਬਰੱਸ਼ ਕਰਨਾ,ਨਹਾਉਣਾ ਅਤੇ ਨਾਸ਼ਤਾ ਕਰਨਾ ਚਾਹੀਦਾ ਹੈ |
ਪ੍ਰਸ਼ਨ -1ਸਾਨੂੰ ਘਰ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ |
ਉੱਤਰ -ਸਾਨੂੰ ਘਰ ਵਿੱਚ ਮੰਮੀ  ਡੈਡੀ  ਦਾ ਕਹਿਣਾ ਮੰਨਣਾ ਚਾਹੀਦਾ ਹੈ |ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ |
ਪ੍ਰਸ਼ਨ -2ਸਾਨੂੰ ਕਿਹੜੀਆਂ ਕਿਹੜੀਆਂ ਚੰਗੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ |
ਉੱਤਰ -1 ਸਾਨੂ ਵਰਦੀ ਪਾ ਕੇ ਸਕੂਲ ਜਾਣਾ ਚਾਹੀਦਾ ਹੈ |
          2 ਮਨ ਲਗਾ ਕੇ ਪੜਨਾ ਚਾਹੀਦਾ ਹੈ |
          3 ਨਹੁੰ  ਕੱਟਣੇ ਅਤੇ ਕੰਘੀ ਕਰਨੀ ਚਾਹੀਦੀ ਹੈ |
         4 ਖਾਣਾ ਸਾਫ ਹੱਥਾਂ ਨਾਲ ਖਾਣਾ ਚਾਹੀਦਾ ਹੈ |
           
  ਕਵਿਤਾ ਦਾ ਸਾਰ 
   ਇਸ ਕਵਿਤਾ ਵਿੱਚ ਕਵੀ ਨੇ ਸਾਨੂੰ ਚੰਗੀਆਂ ਆਦਤਾਂ ਬਾਰੇ ਦੱਸਿਆ  ਹੈ |ਕਵੀ ਸਾਨੂੰ ਸਵੇਰੇ ਜਲਦੀ ਉੱਠ ਕੇ ਨਹਾਉਣ,ਬਰੱਸ਼ ਕਰਨ ਅਤੇ ਨਾਸ਼ਤਾ ਕਰਨ ਲਈ ਕਹਿੰਦਾ ਹੈ |ਸਾਨੂੰ ਸਕੂਲ ਵਰਦੀ ਪਾ ਕੇ ਅਤੇ ਮਨ ਲਗਾ ਕੇ ਪੜਨਾ ਚਾਹੀਦਾ ਹੈ |ਸਾਨੂੰ ਸਾਫ ਹੱਥਾਂ ਨਾਲ ਖਾਣਾ ਚਾਹੀਦਾ ਹੈ |ਸਕੂਲ ਤੋਂ ਮਿਲਿਆ ਕੰਮ ਮੁਕਾ ਕੇ ਖੇਡਣਾ ਚਾਹੀਦਾ ਹੈ |ਸਾਨੂੰ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ |

Friday, 12 May 2017

Assignment of whole numbers

ASSIGNMENT
CHAPTER- WHOLE NUMBERS
Class-6th (math)
1.       Answer the following Questions:
(a)     Are all the natural numbers also whole numbers?
(b)   Is every whole has a successor?
(c)    Are all whole numbers also natural numbers?
(d)   Is every whole has a predecessor?
(e)   Is there any natural number that has no predecessor?
(f)     Do you find any last whole number?
(g)    What is the least whole number?
(h)   Is there any whole number which does not lie between two whole numbers?
(i)     In the set of whole numbers write the successor and predecessor of one?
(j)     Which number is a whole number but not a natural number?
2.        Solve by short cut method: 10578+9999
3.       Find the sum by suitable arrangement:- 2+3+4+5+45+46+47+48
4.       Find product using distributive law:- 472*1097
5.       Divide largest 5-digit number by 425. Check your answer by division algorithim.
6.       Solve the magic square:
       
16

12

10

8

4




class -4 assignment punjabi


D.C.MODEL INTERNATIONAL SCHOOL
CLASS-4        PUNJABI          ASSIGNMENT
ਪ੍ਰਸ਼ਨ -1  ਨਦੀਆਂ ਦਾ ਪਾਣੀ ਕਿਹੋ ਜੇਹਾ ਹੈ |
      ਕੌੜਾ           ਮਿੱਠਾ        ਨਮਕੀਨ
      2  ਸਾਡੇ ਹਮਦਰਦ  ਕਿੰਨੇ   ਹਨ |
       ਪੰਜ          ਦਸ             ਦੋ
     3  ਸ੍ਰੀ ਹਰਿਮੰਦਰ ਸਾਹਿਬ ਕਿੱਥੇ ਸਥਿਤ ਹੈ |
       ਜਲੰਧਰ      ਅੰਮ੍ਰਿਤਸਰ        ਲੁਧਿਆਣਾ
    4  ਬੋਲੀ ਕਿੰਨੇ ਤਰਾਂ ਦੀ ਹੁੰਦੀ ਹੈ |
       ਦੋ         ਤਿੰਨ          ਪੰਜ
    5 ਵਰਨਮਾਲਾ ਵਿਚ ਕਿੰਨੇ ਅੱਖਰ ਹਨ |
       35            41           2
ਪ੍ਰਸ਼ਨਪ੍ਰਸ਼ਨਾਂ ਦੇ ਉੱਤਰ ਦਿਓ ---
       1  ਸਾਡੇ ਦਸ ਦੋਦਤ ਕਿਹੜੇ ਕਿਹੜੇ ਹਨ |
       2 ਕਿਹੜੇ ਸ਼ਹਿਰ ਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਹੈ |
ਪ੍ਰਸ਼ਨ -3  ਗਿਣਤੀ ਨੂੰ ਸ਼ਬਦਾਂ ਵਿਚ ਲਿਖੋ
           15                 8              12
            9                 10             18
ਪ੍ਰਸ਼ਨ 4 - ਆਪਣੇ ਮੁੱਖ ਅਧਿਆਪਕ ਨੂੰ  ਬਿਮਾਰੀ ਦੀ ਛੁੱਟੀ ਲਈ ਪੱਤਰ ਲਿਖੋ |