ਪ੍ਰਸ਼ਨ 1- ਬਹੁ -ਵਿਕਲਪੀ ਪ੍ਰਸ਼ਨ --
1 ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰੱਖੀ ਗਈ
1638 1538 1738
2 ਲਾਇਕ ਸ਼ਬਦ ਦਾ ਅਰਥ ਦੱਸੋ
ਹੋਣਹਾਰ ਹੁਸ਼ਿਆਰ ਦੋਨੋ ਹੀ
3 ਰਾਤ ਕਿੰਨੇ ਵਜੇ ਤੋਂ ਪਿੱਛੋਂ ਡਿਓੜੀ ਦੇ ਅੰਦਰ ਜਾਣਾ ਮੰਨਾ ਸੀ
ਨੌਂ ਵਜੇ ਬਾਰਾਂ ਵਜੇ ਦਸ ਵਜੇ
4 ਸੁਮਿਤ ਸਵੇਰੇ ਕੀ ਵੇਚਣ ਜਾਂਦਾ ਸੀ
ਖਿਡੌਣੇ ਫੁੱਲ ਸਬਜ਼ੀ
5 ਬੋਲੀ ਕਿਹੜਾ ਸਾਧਨ ਹੁੰਦੀ ਹੈ |
ਨੱਚਣ ਦਾ ਸੁਨਣ ਦਾ ਬੋਲਣ ਦਾ
6 ਬੋਲੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ |
4 5 2
7 ਪੰਜਾਬ ਵਿਚ ਕਿੰਨੀਆਂ ਭਾਸ਼ਾਵਾਂ ਦੀ ਵਰਤੋਂ ਹੁੰਦੀ ਹੈ |
3 4 5
8 ਮਾਤ ਭਾਸ਼ਾ ਜਾਂ ਰਾਜ ਭਾਸ਼ਾ ਕਿਹੜੀ ਹੈ
ਹਿੰਦੀ ਪੰਜਾਬੀ ਅੰਗਰੇਜ਼ੀ
9 ਹਿੰਦੀ ਸਾਡੀ ਕਿਹੜੀ ਭਾਸ਼ਾ ਹੈ
ਰਾਸ਼ਟਰੀ ਮਾਤ ਭਾਸ਼ਾ ਅੰਤਰਰਾਸ਼ਟਰੀ
10 ਪੰਜਾਬ ਨੂੰ ਇਲਾਕੇ ਦੇ ਅਧਾਰ ਤੇ ਕਿੰਨੀਆਂ ਭਾਸ਼ਾਵਾਂ ਵਿਚ ਵੰਡਿਆ ਗਿਆ ਹੈ
5 3 2
11 ਕੀ ਮਨੁੱਖ ਬੋਲੀ ਜਾ ਭਾਸ਼ਾ ਨਾਲ ਤਰੱਕੀ ਕਰਦਾ ਹੈ
ਨਹੀਂ ਹਾਂ ਪਤਾ ਨਹੀਂ
12 ਭਾਸ਼ਾ ਦੀ ਛੋਟੀ ਇਕਾਈ ਕੀ ਹੈ
ਸ਼ਬਦ ਅੱਖਰ ਪਤਾ ਨਹੀਂ
13 ਅੱਖਰਾਂ ਨੂੰ ਤਰਤੀਬ ਨਾਲ ਲਿਖਣ ਨਾਲ ਕੀ ਬਣਦਾ ਹੈ
ਵਰਨਮਾਲਾ ਅੱਖਰ ਸ਼ਬਦ
14 ਅੱਖਰ ਨੂੰ ਹੋਰ ਕੀ ਕਿਹਾ ਜਾਂਦਾ ਹੈ
ਵਰਨ ਸ਼ਬਦ ਅੱਖਰ
ਪ੍ਰਸ਼ਨ -2 ਵਾਕ ਬਣਾਓ -
ਹੁਸ਼ਿਆਰ ਪੱਤਰੇ ਸਬਜ਼ੀ ਪੀੜ ਵਿੱਦਿਆ
ਪ੍ਰਸ਼ਨ -3 ਕਾਵਿ ਸਤਰਾਂ ਪੜ ਕੇ ਉੱਤਰ ਦਿਓ
ਧਰਤੀ ਉੱਤੇ ਜਿੰਨੇ ਰੁੱਖ ,
ਸਾਰੇ ਦਿੰਦੇ ਸਾਨੂ ਸੁਖ |
ਠੰਢੀ ਮਿੱਠੜੀ ਦਿੰਦੇ ਛਾਂ ,
ਇੰਨਾ ਵਰਗਾ ਕੋਈ ਵੀ ਨਾ
1 ਕਵਿਤਾ ਦਾ ਨਾਂ ਦੱਸੋ |
2 ਸੁਖ , ਸ਼ਬਦ ਦਾ ਅਰਥ ਦੱਸੋ |
ਪ੍ਰਸ਼ਨ - ਪ੍ਰਸ਼ਨਾਂ ਦੇ ਉੱਤਰ ਦਿਓ --
1 ਔਰਤਾਂ ਰੇਹੜੀ ਤੇ ਆ ਕੇ ਕੀ ਕਰਨ ਲੱਗੀਆਂ
2 ਦੰਦਾਂ ਨੂੰ ਮੰਜਨ ਕਦੋਂ ਕਦੋਂ ਕਰਨਾ ਚਾਹੀਦਾ ਹੈ
3 ਮਹਾਰਾਜ ਨੇ ਖੁਸ਼ਹਾਲ ਸਿੰਘ ਨਾਲ ਕਿ ਸਲੂਕ ਕੀਤਾ
ਪ੍ਰਸ਼ਨ 4- ਕਵਿਤਾ ਦਾ ਸਾਰ ਲਿਖੋ
ਸਬਜ਼ੀ ਵਾਲਾ ਭਾਈ ਪ੍ਰਸ਼ਨ - 5 ਮੁਹਾਵਰਿਆਂ ਦੇ ਅਰਥ ਲਿਖੋ--
1 ਉਂਗਲ ਕਰਨੀ
2 ਉਭੇ ਸਾਹ ਲੈਣਾ
ਪ੍ਰਸ਼ਨ - 6 ਗਿਣਤੀ ਨੂੰ ਸ਼ਬਦਾਂ ਵਿਚ ਲਿਖੋ
1. 13
2. 5
3. 10
4. 15
.ਪ੍ਰਸ਼ਨ
ਪੈਰ੍ਹਾ
ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ -
ਮੋਰ
ਭਾਰਤ ਦਾ ਰਾਸ਼ਟਰੀ ਪੰਛੀ ਹੈ | ਇਹ ਬਹੁਤ
ਸੋਹਣਾ ਪੰਛੀ ਹੈ | ਇਹ ਬਾਗਾਂ
ਵਿੱਚ ਰਹਿੰਦਾ ਹੈ | ਇਸ ਦੇ
ਰੰਗ ਬਿਰੰਗੇ ਖੰਭ ਸਭ ਨੂੰ ਪਿਆਰੇ ਲੱਗਦੇ ਹਨ |
1. ਭਾਰਤ ਦਾ ਰਾਸ਼ਟਰੀ ਪੰਛੀ ਕਿਹੜਾ ਹੈ ?
2. ਮੋਰ ਦੇ ਖੰਭ ਕਿਹੋ ਜਿਹੇ ਹਨ ?
3. ਮੋਰ ਕਿੱਥੇ ਰਹਿੰਦਾ ਹੈ ?
ਪ੍ਰਸ਼ਨ ਲੇਖ ਲਿਖੋ
ਅੰਬ
ਪ੍ਰਸ਼ਨ ਪੱਤਰ ਲਿਖੋ
ਜਰੂਰੀ ਕੰਮ ਲਈ ਬਿਨੇ ਪੱਤਰ
ਪ੍ਰਸ਼ਨ ਜ਼ੁਬਾਨੀ ਲਿਖਾਈ |
1. ਭਾਰਤ ਦਾ ਰਾਸ਼ਟਰੀ ਪੰਛੀ ਕਿਹੜਾ ਹੈ ?
2. ਮੋਰ ਦੇ ਖੰਭ ਕਿਹੋ ਜਿਹੇ ਹਨ ?
3. ਮੋਰ ਕਿੱਥੇ ਰਹਿੰਦਾ ਹੈ ?
ਪ੍ਰਸ਼ਨ ਲੇਖ ਲਿਖੋ
ਅੰਬ
ਪ੍ਰਸ਼ਨ ਪੱਤਰ ਲਿਖੋ
ਜਰੂਰੀ ਕੰਮ ਲਈ ਬਿਨੇ ਪੱਤਰ
ਪ੍ਰਸ਼ਨ ਜ਼ੁਬਾਨੀ ਲਿਖਾਈ |